ਹਨੀ ਨੇ ਕਬੂਲੀ ਮਨੀ, ਚੰਨੀ ਨੂੰ ਪਈਆਂ ਭਾਜੜਾਂ

452

ਇਸ ਵੇਲੇ ਦੀ ਵੱਡੀ ਖ਼ਬਰ ਭੁਪਿੰਦਰ ਹਾਨੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਭੁਪਿੰਦਰ ਹਨੀ ਨੇ ਹੁਣ ਸਵੀਕਾਰ ਕਰ ਲਿਆ ਹੈ ਕਿ ਉਸ ਨੂੰ ਮਾ ਈ ਨਿੰ ਗ ਕਾਰਜਾਂ ਦੇ ਲਈ ਦੱਸ ਕਰੋੜ ਰੁਪਏ ਮਿਲੇ ਸੀ ਈਡੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਨੇ ਜਾਂਚ ਏਜੰਸੀ ਦੀ ਹਿ ਰਾ ਸ ਤ ਦੇ ਵਿੱਚ ਉਸ ਨੂੰ ਹੁਣ ਸਵੀਕਾਰ ਕਰ ਲਿਆ ਹੈ ਕਿ ਰੇਤ ਦੀ ਖੁਦਾਈ ਦੇ ਸੰਚਾਲਨ ਦੇ ਅਧਿਕਾਰੀਆਂ ਨੇ ਇਕ ਬਾਬਲੇ ਦੇ ਵਿੱਚ ਮਰਨ ਕਾਰਨ ਬਦਲੇ ਉਸ ਨੂੰ ਦੱਸ ਕਰੋਡ਼ ਰੁਪਏ ਮਿਲੇ ਸੀ ਸੂਤਰਾਂ ਦੇ ਹਵਾਲੇ ਤੋਂ

ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਭੁਪਿੰਦਰ ਹਨੀ ਨੇ ਸਵੀਕਾਰ ਕਰ ਲਿਆ ਹੈ ਕਿ ਉਸ ਨੂੰ ਮਾ ਈ ਨਿੰ ਗ ਕਾਰਜਾਂ ਦੇ ਲਈ ਦੱਸ ਕਰੋੜ ਰੁਪਏ ਮਿਲੇ ਸੀ ਇਸ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਈ ਸਵਾਲ ਚੁੱਕੇ ਵੀ ਹਨ ਰਾਘਵ ਚੱਢਾ ਨੇ ਭਤੀਜੇ ਦੇ ਬਹਾਨੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਘੇਰਿਆ ਹੈ ਰਾਘਵ ਚੱਢਾ ਨੇ ਕਿਹਾ ਹੈ ਕਿ ਸੀਐਮ ਨੇ ਆਪਣੇ ਭਾਣਜੇ ਨੂੰ ਮੰਤਰੀ ਵਰਗੀ ਸਹੂਲਤ ਦਿੱਤੀ ਸੀ ਆਪਣੇ ਨਾਮ ਤੇ ਜਾਇਦਾਦ ਨਾ ਰੱਖਣਾ ਈਮਾਨਦਾਰੀ ਦਾ ਕੋਈ ਵੀ ਸਬੂਤ ਨਹੀਂ ਹੁੰਦਾ ਹੈ

ਰਾਘਵ ਚੱਢਾ ਦਾ ਕਹਿਣਾ ਹੈ ਕਿ ਸੀਐਮ ਦੇ ਰਿਸ਼ਤੇਦਾਰਾਂ ਦੇ ਕੋਲੋਂ ਕਰੋੜਾਂ ਰੁਪਏ ਮਿਲੇ ਸੀ ਆਪ ਨੇ ਭਾਣਜੇ ਦੇ ਬਹਾਨੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਘੇਰਿਆ ਹੈ ਤੇ ਪੁੱਛਿਆ ਹੈ ਕਿ ਭਤੀਜਾ ਦੇ ਕੋਲੋਂ ਕਰੋੜਾਂ ਰੁਪਏ ਕਿੱਥੋਂ ਆਏ ਹਨ ਇਸੇ ਦੇ ਚੱਲਦਿਆਂ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਦਾ ਕਹਿਣਾ ਹੈ ਕਿ ਚੰਨੀ ਸਾਬ ਨੇ ਇਕ ਬਹੁਤ ਹੀ ਦਿਲਚਸਪ ਗੱਲ ਕੀਤੀ ਹੈ ਚੰਨ ਸਾਹਬ ਨੇ ਕਿਹਾ ਹੈ ਕਿ ਮੈਂ ਅੱਜ ਤੋਂ ਆਪਣੇ ਜਾਂ ਆਪਣੀ ਘਰਵਾਲੀ ਦੇ ਨਾਂ ਤੇ ਕੋਈ ਵੀ ਪ੍ਰਾਪਰਟੀ ਨਹੀਂ ਖ਼ਰੀਦਾਂਗਾ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ