ਭਾਜਪਾ ਚ ਸ਼ਾਮਿਲ ਹੋਏ ਹੌਬੀ ਧਾਲੀਵਾਲ ਨੂੰ ਜਦੋਂ ਪੁੱਛਿਆ ਸ਼ ਹੀ ਦ ਕਿਸਾਨਾਂ ਬਾਰੇ ਬਾਰ ਸਵਾਲ ਤਾਂ ਹੌਬੀ ਦੇ ਰੁਕੇ ਸਾਹ

276

ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਅੱਜ ਬਹੁਤ ਵੱਡੇ ਦਿੱਗਜ ਕਲਾਕਾਰ ਹੌਬੀ ਧਾਲੀਵਾਲ ਬੀਜੇਪੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ ਇਸੇ ਦੇ ਚੱਲਦਿਆਂ ਹੌਬੀ ਧਾਲੀਵਾਲ ਦਾ ਕਹਿਣਾ ਹੈ ਕਿ ਮੈਂ ਪੰਜਾਬੀ ਇੰਡਸਟਰੀ ਬਿਲਕੁਲ ਵੀ ਨਹੀਂ ਛੱਡੀ ਹੈ ਮੈਂ ਨਾ ਹੀ ਕਦੇ ਪੰਜਾਬੀ ਇੰਡਸਟਰੀ ਨੂੰ ਛੱਡਾਂਗਾ ਕਿਉਂਕਿ ਮੈਨੂੰ ਲੱਗ ਰਿਹਾ ਹੈ ਕਿ ਮੈਂ ਬਹੁਤ ਸਾਰੇ ਕੰਮ ਕਰ ਸਕਦਾ ਨਾ ਹੀ ਮੈਂ ਪੰਜਾਬੀ ਫਿਲਮ ਇੰਡਸਟਰੀ ਛੱਡਾਂਗਾ ਨਾ ਹੀ ਮੈਂ ਹਿੰਦੀ ਫ਼ਿਲਮ ਇੰਡਸਟਰੀ ਛੱਡਾਂਗਾ ਉਹ ਮੇਰਾ ਪੇਸ਼ਾ ਹੈ ਉਹ ਮੇਰੀ ਅੱਜ ਦੀ ਰੋਜ਼ੀ ਰੋਟੀ ਹੈ

ਪਰ ਇੱਕ ਗੱਲ ਇਹ ਜ਼ਰੂਰ ਹੈ ਕਿ ਪੰਜਾਬ ਦੇ ਦਰਦ ਬਹੁਤ ਹਨ ਉਨ੍ਹਾਂ ਦਰਦਾਂ ਨੂੰ ਕਿਤੇ ਨਾ ਕਿਤੇ ਬੀਜੇਪੀ ਦੇ ਦਫ਼ਤਰ ਤਕ ਸਾਡੇ ਸੀਨੀਅਰ ਲੀਡਰਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਉਸਦੇ ਵਾਸਤੇ ਮੇਰੇ ਕੋਲ ਅਜੇ ਬਹੁਤ ਸਮਾਂ ਹੈ ਜੇਕਰ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਤਾਂ ਕਿਸਾਨੀ ਅੰਦੋਲਨ ਦੇ ਵਿਚ ਹੌਬੀ ਧਾਲੀਵਾਲ ਦੀ ਸੈਂਟਰ ਦੀ ਸਰਕਾਰ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਰਹੀ ਹੈ ਕਿਸਾਨੀ ਅੰਦੋਲਨ ਦੇ ਵਿਚ ਅੱਠ ਸੌ ਤੋਂ ਵੱਧ ਕਿਸਾਨ ਵੀਰ ਸ਼ ਹੀ ਦ ਵੀ ਹੋ ਗਏ ਸਨ ਇਸ ਬਾਰੇ ਬੋਲਦੇ ਹੋਏ ਹੌਬੀ ਧਾਲੀਵਾਲ ਦਾ

ਕਹਿਣਾ ਹੈ ਕਿ ਸਾਡੇ ਲਫਜ਼ਾਂ ਦੀ ਜੋ ਜਜ਼ਬਾਤ ਹਨ ਉਨ੍ਹਾਂ ਦੀ ਮੈਂ ਬਹੁਤ ਜ਼ਿਆਦਾ ਕਦਰ ਕਰਦਾ ਹਾਂ ਦੂਸਰੀ ਗੱਲ ਮੈਨੂੰ ਵੀ ਲੱਗ ਰਿਹਾ ਸੀ ਕਿ ਕਾਨੂੰਨ ਗਲਤ ਹਨ ਇਸੇ ਕਾਰਨ ਹੀ ਮੈਂ ਉਥੇ ਸੀ ਕਾਨੂੰਨ ਵਾਪਸ ਹੋ ਗਏ ਸੀ ਤੇ ਫਿਰ ਅਸੀਂ ਅੱਗੇ ਵਧੇ ਸੀ ਨਾਲ ਦੀ ਨਾਲ ਹੌਬੀ ਧਾਲੀਵਾਲ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਾ ਤਾਂ ਮੈਂ ਪੈਸੇ ਫ਼ਿਲਮਾਂ ਵਿੱਚੋਂ ਕਮਾਏ ਹਨ ਮੇਰੇ ਪ੍ਰੋਡਿਊਸਰ ਜੀਂਦਾ ਵੱਸਦਾ ਰਹਿਣ ਜੋ ਮੈਨੂੰ ਖਰਚਾ ਪਾਣੀ ਦਿੰਦੇ ਰਹੇ ਹਨ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ