ਰਾਮ ਰਹੀਮ ਆਇਆ ਜੇਲ ਤੋਂ ਬਾਹਰ ਹਨੀਪ੍ਰੀਤ ਖੁਸ਼ੀ ਚ ਫਿਰੇ ਝੂਮਦੀ

442

ਇਸ ਵੇਲੇ ਦੀ ਅਹਿਮ ਤੇ ਵੱਡੀ ਖ਼ਬਰ ਡੇ ਰਾ ਸੱਚਾ ਸੌਦਾ ਦੇ ਮੁਖੀ ਰਾ ਮ ਰ ਹੀ ਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਗੁਰਮੀਤ ਰਾ ਮ ਰ ਹੀ ਮ ਨੂੰ ਇੱਕੀ ਦਿਨਾਂ ਦੀ ਪੈਰੋਲ ਮਿਲ ਗਈ ਹੈ ਤੇ ਅੱਜ ਉਹ ਸੁਨਾਰੀਆ ਜੇ ਲ੍ਹ ਤੋਂ ਬਾਹਰ ਆਉਣਗੇ ਜਿਸ ਨੂੰ ਲੈ ਕੇ ਸੁਨਾਰੀਆ ਜੇ ਲ੍ਹ ਦੇ ਬਾਹਰ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਵਾਪਰ ਸਕੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਹੇਠ ਉਨ੍ਹਾਂ ਨੂੰ ਬਾਹਰ ਲਿਜਾਇਆ ਜਾਵੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਗੁਰਮੀਤ ਰਾ ਮ ਰ ਹੀ ਮ ਸਿੱਧਾ ਹੀ

ਡੇ ਰੇ ਦੇ ਵਿਚ ਪਹੁੰਚਣਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾ ਮ ਰ ਹੀ ਮ ਦੇ ਵੱਲੋਂ ਕਈ ਵਾਰ ਪੈਰੋਲ ਦੀ ਮੰਗ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਲੰਬੀ ਪੈਰੋਲ ਕਦੇ ਵੀ ਨਹੀਂ ਮਿਲੀ ਸੀ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਮੰਗ ਕਰ ਚੁੱਕੇ ਹਨ ਕਿ ਮੈਨੂੰ ਲੰਬੀ ਪੈ ਰੋ ਲ ਦਿੱਤੀ ਜਾਵੇ ਜਿਸ ਕਰਕੇ ਉਨ੍ਹਾਂ ਦੀ ਪੈਰੋਲ ਕਦੇ ਵੀ ਸਵੀਕਾਰ ਨਹੀਂ ਕੀਤੀ ਗਈ ਸੀ ਇਸ ਤੋਂ ਪਹਿਲਾਂ ਉਹ ਸਿਰਫ਼ ਇੱਕ ਦਿਨ ਦੇ ਲਈ ਹੀ ਪੈਰੋਲ ਤੇ ਬਾਹਰ ਆਏ ਸੀ ਜਦੋਂ ਉਨ੍ਹਾਂ ਦੀ ਮਾਤਾ ਗੁੜਗਾਉਂ ਦੇ ਹਸਪਤਾਲ ਦੇ ਵਿੱਚ ਦਾਖ਼ਲ ਸੀ ਉਨ੍ਹਾਂ ਦਾ ਹਾਲ ਚਾਲ ਜਾਣਨ ਦੇ ਲਈ

ਉਨ੍ਹਾਂ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ ਹਾਲ ਚਾਲ ਪੁੱਛਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਸੁਨਾਰੀਆ ਜੇ ਲ੍ਹ ਦੇ ਵਿੱਚ ਵਾਪਸ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਉਨ੍ਹਾਂ ਵੱਲੋਂ ਕਈ ਵਾਰ ਅਰਜ਼ੀ ਦਾਖ਼ਲ ਕਰ ਕੇ ਲੰਬੀ ਪੈਰੋਲ ਮੰਗ ਦੀ ਕੀਤੀ ਗਈ ਸੀ ਪਰ ਕਦੇ ਵੀ ਉਨ੍ਹਾਂ ਦੀ ਪੈਰੋਲ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਪੈਰੋਲ ਮਿਲ ਗਈ ਹੈ ਇੱਕੀ ਦਿਨਾਂ ਦੀ ਪੈਰੋਲ ਉਨ੍ਹਾਂ ਨੂੰ ਦਿੱਤੀ ਗਈ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ