ਚੋਣਾਂ ਤੋਂ ਪਹਿਲਾਂ ‘ਰਾਮ ਰਹੀਮ’ ਆਉ ਬਾਹਰ ? ਸਿਆਸਤ ਚ ਹੋਊ ਵੱਡਾ ਧ ਮਾ ਕਾ !

390

ਇਸ ਵੇਲੇ ਦੀ ਵੱਡੀ ਖ਼ਬਰ ਲੋਕ ਨਾਚ ਪ੍ਰੋਗਰਾਮ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਪ੍ਰੋਗਰਾਮ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਤੇ ਹਰ ਇਕ ਮੁੱਦੇ ਤੇ ਜਨਤਾ ਦੀ ਰਾਏ ਵੀ ਜਾਣੀ ਜਾਂਦੀ ਹੈ ਉਸ ਮੁੱਦੇ ਨੂੰ ਲੈ ਕੇ ਜਨਤਾ ਕੀ ਸੋਚਦੀ ਹੈ ਆਮ ਜਨਤਾ ਦੇ ਕੀ ਵਿਚਾਰ ਹਨ ਜੋ ਅੱਜ ਦਾ ਮੁੱਦਾ ਲੈ ਕੇ ਗੱਲ ਕਰਨ ਲੱਗੇ ਹਾਂ ਗੱਲਬਾਤ ਕਰ ਰਹੇ ਹਾਂ ਕੋ ਰੋ ਨਾ ਮ ਹਾਂ ਮਾ ਰੀ ਦੇ ਚਲਦਿਆਂ ਸਕੂਲ ਕਾਲਜ ਬੰਦ ਕੀਤੇ ਗਏ ਹਨ ਲਗਾਤਾਰ

ਬੱਚਿਆਂ ਦੇ ਮਾਪਿਆਂ ਦੇ ਵਿੱਚ ਭਾਰੀ ਰੋ ਸ ਪਾਇਆ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਮੁਡ਼ ਤੋਂ ਇਨ੍ਹਾਂ ਸਕੂਲਾਂ ਨੂੰ ਖੋਲ੍ਹਿਆ ਜਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਤੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੀ ਬੱਚਿਆਂ ਦੇ ਮਾਪਿਆਂ ਦੇ ਹੱਕ ਦੇ ਵਿੱਚ ਨਿੱਤਰ ਕੇ ਸਾਹਮਣੇ ਆਈਆਂ ਹਨ ਨਾਲ ਦੀ ਨਾਲ ਗੱਲਬਾਤ ਇਹ ਵੀ ਕਰਾਂਗੇ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਸ ਤੇ ਸਿਆਸੀ ਲੀਡਰ ਕਾਫੀ ਜ਼ਿਆਦਾ ਸਰਗਰਮ ਆ ਰਹੇ ਹਨ ਉੱਥੇ ਹੀ ਡੇਰਾ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਵੀ ਪੈਰੋਲ ਮੰਗੀ ਜਾ ਰਹੀ ਹੈ ਲੰਮੀ ਪੈ ਰੋ ਲ ਧੀ ਮੰਗ ਰਾਮ ਰਹੀਮ ਵਲੋਂ ਕੀਤੀ ਜਾਰੀ ਹੈ ਤਿੰਨ ਹਫ਼ਤਿਅਾਂ ਦੀ ਮੈਨੂੰ ਪੈ ਰੋ ਲ ਦਿੱਤੀ ਜਾਵੇ ਜਿਸ ਨੂੰ ਦੇਖਿਆ ਇਸ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ

ਜਿਸ ਤਰੀਕੇ ਦੇ ਨਾਲ ਹੁਣ ਚੋਣਾਂ ਨੇੜੇ ਆ ਰਹੀਆਂ ਹਨ ਉਸ ਤੋਂ ਪਹਿਲਾਂ ਰਾਮ ਰਹੀਮ ਦੇ ਵੱਲੋਂ ਪੈਰੋਲ ਮੰਗਣਾ ਕਿਤੇ ਨਾ ਕਿਤੇ ਕਿਸੇ ਸਿਆਸੀ ਪਾਰਟੀ ਨੂੰ ਇਸਦਾ ਲਾਭ ਹੋ ਸਕਦਾ ਹੈ ਕਿਉਂਕਿ ਜੋ ਡੇਰੇ ਦੀਆਂ ਵੋਟਾਂ ਹੁੰਦੀਆਂ ਹਨ ਉਹ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਡੇਰੇ ਦੀਆਂ ਵੋਟਾਂ ਲੈਣੀਆਂ ਸਿਆਸੀ ਵੋਟਰਾਂ ਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ