ਪਦਮਸ਼੍ਰੀ ਸ਼ੰਟੀ ਨੇ ਦਿੱਲੀ ਵਾਲੀ ਸਿੱਖ ਕੁੜੀ ਨੂੰ ਦੱਸਿਆ ਸਾਂਸੀ.

337

ਜੇ ਪੰਜਾਬ ‘ਚ ਬੇਅਦਬੀ ਵਰਗੀ ਕਰਤੂਤ ਲਈ ਸਿੱਖਾਂ ਨੇ ਕਿਸੇ ਦੇ ਚਾਰ ਚਪੇੜਾਂ ਵੀ ਮਾਰੀਆਂ ਹੁੰਦੀਆਂ ਤਾਂ The wire, News laundry, The quint, NDTV ਵਰਗੇ ਸਾਰੇ ਲਿਬਰਾਂਡੂ ਮੀਡੀਏ ਨੇ ਸਭ ਤੋਂ ਪਹਿਲਾਂ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਦੀ ਜਾਤ ਪਤਾ ਕਰਨੀ ਸੀ। ਫੇਰ ਸਿੱਖੀ ਨੂੰ ਜਾਤ ਪਾਤ ਦਾ ਜ਼ਿੰਮੇਵਾਰ ਦੱਸ ਕੇ ਮਨਘੜਤ ਸਟੋਰੀਆਂ ਲਿਖਣੀਆਂ ਸੀ।

ਹਿੰਦੂਤਵੀ ਬਲੌਗਰਾਂ, ਯੂ ਟਿਊਬਰਾਂ ਤੇ ਟਵਿੱਟਰੀਆਂ ਨੂੰ ਸਿੱਖਾਂ ਤੇ ਪੰਜਾਬ ਖਿਲਾਫ ਜ਼ਹਿਰ ਗਲੱਛਣ ਲਈ ਮਸਾਲਾ ਮੁਹੱਈਆ ਕਰਵਾਉਣਾ ਸੀ।

ਪਰ ਹੁਣ ਦਿੱਲੀ ‘ਚ ਕੋਈ ਲਿਬਰਾਂਡੂ ਨਹੀੰ ਦੱਸਦਾ ਕਿ ਹਿੰਦੂਆਂ ਦੀ ਕਿਹੜੀ ਜਾਤ ਸੀ ਜਿੰਨਾ ਨੇ ਸਿੱਖ ਬੱਚੀ ਨਾਲ ਬਲਾਤਕਾਰ ਕੀਤਾ ? ਕੀ ਬ ਲਾ ਤ ਕਾ ਰੀ ਦਲਿਤ ਹਨ ਜਾਂ ਗੁੱਜਰ ?
ਪੰਜਾਬੀ ਮੀਡੀਏ ਨੂੰ ਸੱਪ ਸੁੰਘ ਗਿਆ ਕਿ ਕਿਤੇ ਕੇਜਰੀਵਾਲ ਦਾ ਨੁਕਸਾਨ ਨਾ ਹੋ ਜਾਏ। ਕਈ ਵੈਬ ਪੱਤਰਕਾਰਾਂ ਨੂੰ ਭਗਵੰਤ ਮਾਨ ਨੇ OSD ਲਾਉਣ ਦਾ ਵਾਅਦਾ ਕੀਤਾ ਹੋਇਆ। ਸੋ ਦਿੱਲੀ ‘ਚ ਜਬਰ ਜਿਨਾਹ ਤੇ ਕੇਸ ਕੱਟ ਕੇ ਸਿੱਖ ਬੀਬੀ ਨਾਲ ਦਰਿੰਦਗੀ ਕਰਨ ਦੇ ਹੱਕ ਵਿਚ ਲਿਬਰਲ, ਸੈਕੂਲਰ ਤੇ ਕਾਂਗਰਸੀ ਮੀਡੀਆ ਵੀ ਅੱਖਾਂ ਬੰਦ ਕਰੀ ਬੈਠਾ, ਹਿੰਦੂ ਰਾਸ਼ਟਰਵਾਦੀ ਮੀਡੀਏ ਤੋੰ ਤਾਂ ਆਸ ਹੀ ਕੀ ਸੀ ?

ਇਸ ਤਸਵੀਰ ਵਾਲੇ ਸਾਰੇ ਲੋਕ ਉਹ ਨੇ ਜੋ ਇਕ ਕਸ਼ਮੀਰੀ ਬੱਚੀਬਾਜ਼ ਵੱਲੋੰ 12 ਸਾਲਾਂ ਦੀ ਸਿੱਖ ਬੱਚੀ ਦੀ ਗਰੂਮਿੰਗ ਨੂੰ ਜਾਇਜ ਠਹਿਰਾ ਚੁੱਕੇ ਹਨ। ਹੁਣ ਏਨਾ ਚੋਂ ਕੋਈ ਵੀ ਨਹੀੰ ਬੋਲਿਆ।
ਕੀ ਸਿੱਖ ਬੱਚੀ ਦੀ ਇੱਜ਼ਤ ਤੇ ਇਨਸਾਫ਼ ਕੇਜਰੀਵਾਲ ਦੀ ਸਰਕਾਰ ਤੇ ਲਿਬਰਾਂਡੂਆ ਦੇ ਦੋਗਲੇ ਸਟੈਂਡਾਂ ਨਾਲ਼ੋਂ ਵੀ ਸਸਤੇ ਹਨ ?
#ਮਹਿਕਮਾ_ਪੰਜਾਬੀ

ਹਿੰਦੋਸਤਾਨੀ ਜਬਰ ਦਾ ਸ਼ਿਕਾਰ ਹੋਈ ਸਿੱਖ ਕੁੜੀ ਨੇ ਅੰਗਰੇਜੀ ਅਖਬਾਰ ਨੂੰ ਜੋ ਬਿਆਨ ਦਿੱਤੇ ਸਨ ਉਹ ਇਨਾਂ ਦਰਿੰਦਿਆਂ ਦੀ ਮਾਨਸਿਕਤਾ ਜਾਹਰ ਕਰਦੇ ਨੇ। ਕੇਸ ਕੱਟਣੇ ਮਹਿਜ ਜੁਰਮ ਨਹੀਂ, ਭਾਰਤੀ ਬਹੁਗਿਣਤੀ ਦੇ ਅਵਚੇਤਨ ‘ਚ ਪਈ ਸਿੱਖਾਂ ਨਾਲ ਨਫਰਤ ਹੈ। ਇਹ ਪੁਲਿਸ ਦਾ ਮਸਲਾ ਨਹੀੰ, ਦਿੱਲੀ ਦੇ ਸਮਾਜ ਦਾ ਮਸਲਾ ਹੈ। ਏਨੇ ਸੜਾਂਦ ਮਾਰਦੇ ਗੰਦੇ ਮੁਲਕ ‘ਚ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਕਿਵੇੰ ਮਹਿਸੂਸ ਕਰ ਸਕਦਾ ?