ਜੇਲ੍ ਚੋਂ ਬਾਹਰ ਆਇਆ ਸੁਖਪਾਲ ਖਹਿਰਾ ਮਾਰਿਆ ਲਲਕਾਰਾ

191

ਇਸ ਵੇਲੇ ਦੀ ਅਹਿਮ ਅਤੇ ਵੱਡੀ ਖ਼ਬਰ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੇ ਹਾਈ ਕੋਰਟ ਨੇ ਸੁਖਪਾਲ ਖਹਿਰਾ ਨੂੰ ਵੱਡੀ ਰਾਹਤ ਦਿੱਤੀ ਹੈ ਮਨੀ ਲਾਂਡਰਿੰਗ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ ਇਸ ਬਿੱਲ ਦੀ ਅਹਿਮ ਤੇ ਵੱਡੀ ਖ਼ਬਰ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋ ਗਈ ਹੈ ਸਾਡੇ ਨਾਲੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਮੌਜੂਦ ਹਨ ਇਸ ਖ਼ਬਰ ਉੱਪਰ ਉਨ੍ਹਾਂ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਅਤੇ

ਉਨ੍ਹਾਂ ਤੋਂ ਜਾਣਾਂਗੇ ਕਿ ਆਖਿਰਕਾਰ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਤੇ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ ਉਨ੍ਹਾਂ ਨੇ ਕਿਹਾ ਕਿ ਉਸ ਦਾ ਕਾਨੂੰਨੀ ਹੱਕ ਹੈ ਹੇਠਲੀ ਅਦਾਲਤ ਵਿੱਚ ਉਨ੍ਹਾਂ ਦੀ ਜ਼ਮਾਨਤ ਸਵੀਕਾਰ ਨਹੀਂ ਹੋਈ ਸੀ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਵਾਸਤੇ ਅਰਜ਼ੀ ਆਪਣੇ ਵਕੀਲ ਰਾਹੀਂ ਭੇਜੀ ਸੀ ਉਨ੍ਹਾਂ ਦਾ ਆਪਣਾ ਬੇਟਾ ਜੋ ਮਹਿਤਾਬ ਸਿੰਘ ਖਹਿਰਾ ਉਹ ਖੁਦ ਵੀ ਇਕ ਵਕੀਲ ਹੈ ਉਨ੍ਹਾਂ ਨੇ ਕਿਹਾ ਕਿ

ਇਹ ਇਕ ਅਜੀਬ ਕਿਸਮ ਦਾ ਕੰਮ ਹੈ ਇੱਕ ਪਾਸੇ ਸੈਸ਼ਨ ਚੱਲ ਰਿਹਾ ਸੀ ਸੈਸ਼ਨ ਚਲਦੇ ਦੇ ਵਿੱਚ ਜਦੋਂ ਈ ਡੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਬੁਲਾਇਆ ਉਹ ਆਪ ਆਇਆ ਕੋਈ ਉਸ ਨੂੰ ਗ੍ਰਿਫ਼ਤਾਰ ਕਰਕੇ ਨਹੀਂ ਲੈ ਕੇ ਆਇਆ ਇਹ ਚੀਜ਼ਾਂ ਜੋ ਹੁੰਦੀਆਂ ਹਨ ਅਦਾਲਤ ਇਸ ਨੂੰ ਬਹੁਤ ਸਹੀ ਤਰੀਕੇ ਦੇ ਨਾਲ ਦੇਖਦੀ ਹੈ ਉਨ੍ਹਾਂ ਦਾ ਹੱਕ ਸੀ ਉਨ੍ਹਾਂ ਨੂੰ ਅੱਜ ਇਹ ਜ਼ਮਾਨਤ ਮਿਲੀ ਹੈ ਪਹਿਲਾਂ ਅੱਜ ਸਵੇਰੇ ਉਨ੍ਹਾਂ ਨੂੰ ਮੋਹਾਲੀ ਦੀ ਸਪੈਸ਼ਲ ਅਦਾਲਤ ਨੇ

ਕਾਗਜ਼ ਦਾਖ਼ਲ ਕਰਨ ਵਾਸਤੇ ਇਜਾਜ਼ਤ ਦੇ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਨੌਮੀਨੇਸ਼ਨ ਆਪਣੇ ਫਾਰਮ ਭਰਨੇ ਸਨ ਉਸ ਦੇ ਵਿੱਚ ਅਦਾਲਤ ਨੇ ਇਹੀ ਕਿਹਾ ਸੀ ਤੁਸੀਂ ਇਕੱਤੀ ਜਨਵਰੀ ਇਕ ਫਰਵਰੀ ਮੰਗਲਵਾਰ ਹੁਣ ਉਨ੍ਹਾਂ ਨੂੰ ਜੋ ਰਾਹਤ ਮਿਲੀ ਹੈ ਉਹ ਖੁਦ ਹੀ ਬਾਹਰ ਆ ਗਏ ਹਨ ਹੁਣ ਉਹ ਆਪ ਹੀ ਜਾਣਗੇ ਇਹ ਇਕ ਵੱਡੀ ਰਾਹਤ ਹੈ ਜੋ ਸੁਖਪਾਲ ਸਿੰਘ ਖਹਿਰਾ ਦੇ ਲਈ ਮੰਨੀ ਜਾ ਰਹੀ ਹੈ ਸੁਖਪਾਲ ਸਿੰਘ ਖਹਿਰਾ

ਪਹਿਲੇ ਦਿਨ ਤੋਂ ਰੌਲਾ ਪਾ ਰਹੇ ਹਨ ਕਿ ਮੇਰਾ ਉਨ੍ਹਾਂ ਪੈਸਿਆਂ ਦੇ ਨਾਲ ਕੋਈ ਸਬੰਧ ਨਹੀਂ ਹੈ ਜਿਹੜੇ ਪੈਸੇ ਵਿਦੇਸ਼ੀ ਫੰਡ ਦੇ ਰੂਪ ਵਿਚ ਆਏ ਹਨ ਉਹ ਆਮ ਆਦਮੀ ਪਾਰਟੀ ਦੇ ਲਈ ਆਏ ਸਨ ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਦੇ ਸਾਰੇ ਪੈਸੇ ਦਾ ਜਵਾਬ ਅਰਵਿੰਦ ਕੇਜਰੀਵਾਲ ਨੂੰ ਪੁੱਛਣ ਜੋ ਦਿੱਲੀ ਦੇ ਮੁੱਖ ਮੰਤਰੀ ਹਨ ਬਾਕੀ ਦੀ ਪੂਰੀ ਜਾਣਕਾਰੀ ਲਈ ਤੁਸੀਂ ਇਸ ਪੋਸਟ ਵੇਚ ਦਿੱਤੀ ਗਈ ਵੀਡੀਓ ਨੂੰ ਦੇਖੋ