ਲੱਖਾ ਸਧਾਣਾ ਨੂੰ ਮਿਲੀਆਂ ਧ ਮ ਕੀ ਆਂ!

407

ਇਸ ਵੇਲੇ ਦੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦਿੱਲੀ ਕਿਸਾਨ ਮੋਰਚਾ ਫਤਹਿ ਕਰਨ ਤੋਂ ਬਾਅਦ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਦੇ ਮੈਦਾਨ ਦੇ ਵਿਚ ਉਤਰ ਚੁੱਕੀਆਂ ਹਨ ਹਲਕਾ ਮੌੜ ਤੋਂ ਵੀ ਹੌਟ ਸੀਟ ਮੰਨੀ ਜਾ ਰਹੀ ਹੈ ਇੱਥੋਂ ਸੰਯੁਕਤ ਕਿਸਾਨ ਮੋਰਚੇ ਨੇ ਸਮਾਜ ਸੇਵੀ ਲੱਖਾ ਸਧਾਣਾ ਨੂੰ ਟਿਕਟ ਦਿੱਤੀ ਹੈ ਅਤੇ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਰਣਨੀਤੀ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਇਸ ਦੌਰਾਨ

ਲੱਖਾ ਸਿਧਾਣਾ ਨੇ ਰਵਾਇਤੀ ਪਾਰਟੀ ਤੇ ਵਰਕਰਾਂ ਨੂੰ ਧ ਮ ਕਾ ਉ ਣ ਦੇ ਲਈ ਇ ਲ ਜ਼ਾ ਮ ਲਗਾਏ ਹਨ ਕਿ ਅਤੇ ਕਿਹਾ ਜਾ ਰਿਹਾ ਹੈ ਕਿ ਮੈਨੂੰ ਜਿੱਤਣ ਤੋਂ ਰੋਕਣ ਲਈ ਸਾ ਜ਼ਿ ਸ਼ਾਂ ਰਚੀਆਂ ਜਾ ਰਹੀਆਂ ਹਨ ਇਸੇ ਦੇ ਚਲਦਿਆਂ ਸਮਾਜ ਸੇਵੀ ਲੱਖਾ ਸਧਾਣਾ ਦਾ ਕਹਿਣਾ ਹੈ ਕਿ ਪਾਰਟੀਆਂ ਤਾਂ ਬਹੁਤ ਕੰ ਢੇ ਅਪਨਾਉਣਗੀਆਂ ਸਾਰੇ ਇਕੱਠੇ ਹੋਣਗੇ ਜਿੰਨੀਆਂ ਵੀ ਇਹ ਦੂਜੀਆਂ ਧਿਰਾਂ ਹਨ ਇਨ੍ਹਾਂ ਦੇ ਜੋ ਆਗੂ ਹਨ ਉਹ ਸਾਰੇ ਇਕੱਠੇ ਹੋ ਕੇ ਕਹਿਣਗੇ ਕਿ ਇਹ ਬੰਦਾ ਕਿਸੇ ਵੀ ਤਰੀਕੇ ਨਾਲ ਨਹੀਂ ਪਹੁੰਚਣਾ ਚਾਹੀਦਾ ਹੈ ਮੈਨੂੰ

ਬ ਦ ਨਾ ਮ ਕਰਨ ਦੇ ਲਈ ਇਹ ਬਹੁਤ ਸਾਰੀਆਂ ਚਾਲਾਂ ਵੀ ਅਪਣਾ ਰਹੇ ਹਨ ਤੇ ਅਪਨਾਉਣਗੇ ਵੀ ਹੋ ਸਕਦਾ ਹੈ ਕਿ ਮੇਰੇ ਪੋਸਟਰ ਬਣਾ ਕੇ ਗੱਡੀਆਂ ਤੇ ਲਾ ਕੇ ਝੰਡੇ ਵੀ ਲਾ ਕੇ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰਨ ਹੋ ਸਕਦਾ ਹੈ ਕਿ ਫੋਨ ਕਰ ਕੇ ਇਸ ਨੂੰ ਧ ਮ ਕਾ ਵੀ ਸਕਦੇ ਹਨ ਅਸੀਂ ਲੱਖੇ ਦੇ ਬੰਦੇ ਬੋਲਦੇ ਹਾਂ ਯਾਨੀ ਕਿ ਇਨ੍ਹਾਂ ਨੇ ਸਾਰੀਆਂ ਹੀ ਚਾਲਾਂ ਚੱਲਣੀਆਂ ਹਨ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ