ਸਤਿਕਾਰ ਕਮੇਟੀ ਦੇ ਸਿੰਘ ਅਤੇ ਨੂਰਮਹਿਲੀਏ ਦੇ ਚੇਲਿਆਂ ਦੀ ਲੜਾਈ

Posted in Newsਤਾਜਾ ਖ਼ਬਰਾਂ: ਬਾਬਾ ਨਾਮਦੇਵ ਨਗਰ ਘੁਮਾਣ ਸ੍ਰੀ ਹਰਿਗੋਬਿੰਦਪੁਰ ਜਿਲ੍ਹਾ ਗੁਰਦਾਸਪੁਰ ਵਿਖੇ ਸਤਿਕਾਰ ਕਮੇਟੀ ਦੇ ਸਿੰਘ ਅਤੇ ਨੂਰਮਹਿਲੀਏ ਦੇ ਚੇਲਿਆਂ ਦੀ ਲੜਾਈ ਅਤੇ ਭਾਈ ਬਲਬੀਰ ਸਿੰਘ ਮੁੱਛਲ ਦੇ ਬਿਆਨ | ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ

A video message from Bhai Balbir Singh Muchhal of Satkaar Committee has revealed that they confronted a group of Noormehalia followers, who had been going from Gurdwara to Gurdwara in order to collect donations by deceiving Sikhs in the area. Upon catching them they were handed over to the Police, when another set of people came and attacked the Singhs. The injured Singhs are currently being treated in hospital and a call for a protest has been made by Satkaar Committee to ensure the attackers are caught and Singhs are not implicated in false cases.

loading...


error: Content is protected !!