ਅਮਿਤਾਭ ਬੱਚਨ ਨੇ ਪੰਜਾਬ ਦੀ ਧੀ ਹਰਮਨਪ੍ਰੀਤ ਨੂੰ ਪੁੱਛਿਆ ਕਿ ਤੂੰ 84 No. ਜਰਸੀ ਕਿਉ ਚੁਣੀ ਏ ?

Posted in Miscਜਾਗਦੀ ਜ਼ਮੀਰ ਦੀ ਹਰਮਨਪ੍ਰੀਤ ਕੌਰ ਭੁੱਲਰ …ਕੌਣ ਬਣੇਗਾ ਕਰੋੜਪਤੀ ਵਿੱਚ ਜਦੋ ਅਮਿਤਾਭ ਬੱਚਨ ਨੇ ਪੰਜਾਬ ਦੀ ਧੀ ਹਰਮਨਪ੍ਰੀਤ ਨੂੰ ਪੁੱਛਿਆ ਕਿ ਤੂੰ 84 ਨੰਬਰ ਜਰਸੀ ਕਿਉ ਚੁਣੀ ਏ ?

ਉਸਨੇ ਜਵਾਬ ਦਿੱਤਾ ਕਿ ਚੁਰਾਸੀ ਦੇ ਦੰਗਿਆ ਨੂੰ ਮੈ ਨਹੀ ਭੁੱਲਦੀ ਤਾ ਕਰਕੇ ਚੁਣੀ ਸੀ !!!!
ਅਮਿਤਾਭ ਬੱਚਨ ਦਾ ਸੰਘ ਸੁੱਕ ਗਿਆ ਸੀ, ਇੱਕ ਛੋਟੀ ਜਿਹੀ ਕੁੜੀ ਦਾ ਜਵਾਬ ਸੁਣਕੇ !!!! ਨਾਲੇ ਇਹ ਸਾਡੇ ਪੰਜਾਬ ਦੇ ਗੰਦੇ ਲੀਡਰਾਂ ਅਤੇ 84 ਨੂੰ ਭਲਾ ਕੇ ਕਾਂਗਰਸ ਨੂੰ ਵੋਟ ਪਾਉਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਸੀ…

ਜਿਉਂਦੀ ਰਹਿ ਭੈਣੇ ! ਤੂੰ ਉਹ ਕੰਮ ਕਰਕੇ ਦਿਖਾ ਦਿੱਤਾ ਜੋ ਵੱਡੇ ਵੱਡੇ ਖੱਬੀ ਖ਼ਾਨ ਨਾ ਕਰ ਸਕੇ …

Womens world cup ਦੇ ਵਿਚ 171 ਦੌੜਾ ਬਣਾਕੇ ਇਤਿਹਾਸ ਰਚਣ ਵਾਲੀ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਨੇ ਆਪਣੀਆਂ ਸਾਰੀਆਂ ਪ੍ਰਪਤਿਆ ਨੂੰ ਆਪਣੀ ਕਮਿਉਨਿਟੀ ਦੇ ਨਾਮ ਕੀਤਾ ਹੈ, ਨਾਲ ਦੀ ਨਾਲ ਕੌਮੀ ਦਰਦ ਦੀ ਝਲਕ ਵੀ ਹਰਮਨਪ੍ਰੀਤ ਦੇ ਬਿਆਨ ਚ ਪੈਂਦੀ ਹੈ,ਆਪਣੀ ਕਮਿਉਨਿਟੀ ਦੀ ਨਸਲਕੁਸ਼ੀ ਦਾ ਵੀ ਖੁਲ੍ਹੇ ਤੌਰ ਤੇ ਜਿਕਰ ਕੀਤਾ

ਇਹ ਹੈ ਅਸਲੀ ਖਿਡਾਰੀ ਜੋ ਅਪਣੇ ਨਾਲ ਆਪਣੀਆਂ ਜੜ੍ਹ ਨੂੰ ਵੀ ਅੱਗੇ ਲੈਕੇ ਜਾਂਦੇ ਨੇ, ਹਰਮਨਪ੍ਰੀਤ ਨੇ Jersy ਵੀ 84 ਨੰਬਰ ਵਾਲੀ ਚੁਣੀ ਸੀ, ਖੇਡਣ ਲਈ ਤਾਂ ਕਿ ਉਸਨੂੰ ਯਾਦ ਰਹੇ ਉਹ ਕਿਸ ਲਈ ਖੇਡ ਰਹੀ ਹੈ ਤਿ ਕਿਸ ਮੁਕਸਦ ਨਾਲ, ਇਹ ਉਹ ਜਿਹ੍ਹਨਾਂ ਨੂੰ ਕਦਰ ਹੈ ਤੇ ਫਿੱਕਰ ਹੈ ਆਪਣੀਆਂ ਤੰਦਾਂ ਦੀ। ਸਲਾਮ ਹੈ ਕੁੜੀਏ ਤੈਨੂੰ, ਤਰੱਕੀਆਂ ਮਾਣ। ਪੰਜਾਬ ਦੇ ਹੋਰ ਖਿਡਾਰੀਆਂ ਨੂੰ ਕੁਝ ਸਿੱਖਣਾ ਚਾਹੀਦਾ ਇਸ ਕੁੜੀ ਤੋਂ।

“27 ਸਾਲਾ ਭਾਰਤੀ ਉਪ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ… 1984 ਦੇ ਸਿੱਖ ਕਤਲੇਆਮ ਬਹੁਤ ਹੀ ਮੰਦਭਾਗੀ ਸਨ ਅਤੇ ਕਤਲੇਆਮ ਦੌਰਾਨ ਕਿਸੇ ਰਿਸ਼ਤੇਦਾਰ ਨੂੰ ਮੈਂ ਨਹੀਂ ਗੁਆਇਆ ਪਰ ਨਿਰਦੋਸ਼ ਲੋਕਾਂ ਦਾ ਸ਼ਿਕਾਰ ਹੋ ਗਿਆ. ਜੋ ਕੁਝ ਮੈਂ ਹੁਣ ਤੱਕ ਹਾਸਲ ਕਰ ਲਿਆ ਹੈ ਉਹ ਮੇਰੇ ਭਾਈਚਾਰੇ ਨੂੰ ਸਮਰਪਿਤ ਹੈ. ਅਤੇ 1984 ਦੇ ਕਤਲੇਆਮ ਪੀੜਤਾਂ ਨੂੰ.

loading...


error: Content is protected !!