Luxury ਗੱਡੀ ‘ਚੋਂ ਮਿਲੀਆਂ ਔਰਤਾਂ ਦੀ ਅੰਡਰਗਾਰਮੈਂਟਸ – ਬਲਾਤਕਾਰੀ ਰਾਮ ਰਹੀਮ ਦੀਆ ਕਰਤੂਤਾਂ ਦੇਖੋ

Posted in Miscਲਗਜ਼ਰੀ ਗੱਡੀ ‘ਚੋਂ ਮਿਲੀਆਂ ਔਰਤਾਂ ਦੀ ਅੰਡਰਗਾਰਮੈਂਟਸ ਬਲਾਤਕਾਰੀ ਰਾਮ ਰਹੀਮ ਦੀਆ ਕਰਤੂਤਾਂ ਦੇਖੋ ਅਤੇ ਇਸਦੇ ਭਗਤ ਨੂੰ ਦਿਖਾਓ :- ਖੁਦ ਨੂੰ ਮੈਸੰਜਰ ਆਫ ਗੌਡ ਦੱਸਣ ਵਾਲਾ ਡੇਰਾ ਸੱਚਾ ਸੌਦਾ ਦਾ ਮੁਖੀ ਬਲਾਤਕਾਰੀ ਗੁਰਮੀਤ ਰਾਮ ਰਹੀਮ ਦਾ ਘਿਨੌਣਾ ਚਹਿਰਾ ਹੌਲੀ-ਹੌਲੀ ਸਾਫ ਹੁੰਦਾ ਨਜ਼ਰ ਆ ਰਿਹਾ ਹੈ। ਰਾਮ ਰਹੀਮ ਕਿੰਨਾ ਰੰਗੀਨ ਮਿਜਾਜ਼ ਸੀ ਇਸ ਦਾ ਖੁਲਾਸਾ ਉਸ ਦੀ ਲਗਜ਼ਰੀ ਗੱਡੀ ਤੋਂ ਹੋਇਆ ਹੈ, ਜਿਸ ਵਿਚ ਉਹ ਅਕਸਰ ਸਫਰ ਕਰਦਾ ਸੀ। ਰਾਮ ਰਹੀਮ ਨੂੰ ਜੇਲ ਭੇਜਣ ਤੋਂ ਬਾਅਦ ਜਦੋਂ ਐਤਵਾਰ ਨੂੰ ਪੁਲਸ ਵਲੋਂ ਉਸ ਦੀ ਲਗਜ਼ਰੀ ਗੱਡੀ ਦੀ ਤਲਾਸ਼ੀ ਲਈ ਤਾਂ ਪੁਲਸ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ।

ਜਾਂਚ ਦੌਰਾਨ ਰਾਮ ਰਹੀਮ ਦੀ ਸ਼ਾਹੀ ਸਵਾਰੀ ਵਿਚ ਔਰਤਾਂ ਦੇ ਅੰਡਰ ਗਾਰਮੈਂਟਸ, ਦਵਾਈਆਂ ਸਮੇਤ ਕਈ ਪ੍ਰਕਾਰ ਦੀਆਂ ਇਤਰਾਜ਼ਯੋਗ ਵਸਤੂਆਂ ਬਰਾਮਦ ਹੋਈਆਂ ਹਨ। ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਰਾਮ ਰਹੀਮ ਦੀ ਗੱਡੀ ਵਿਚੋਂ ਇਸ ਪ੍ਰਕਾਰ ਦੀਆਂ ਚੀਜ਼ਾਂ ਮਿਲਣਾ ਉਸ ਦੇ ਦੋਸ਼ੀ ਹੋਣ ਦਾ ਸਬੂਤ ਦੇਣ ਲਈ ਕਾਫੀ ਹੈ ਜਿਸ ਨੂੰ ਜਾਂਚ ਨੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਗੱਡੀ ‘ਚ ਹੀ ਸੀ ਡੇਰਾ ਮੁਖੀ ਦਾ ਦਫਤਰ
ਰਾਮ ਰਹੀਮ ਦੀ ਲਗਜ਼ਰੀ ਗੱਡੀ ਵਿਚ ਹੀ ਉਸ ਨੇ ਆਪਣੇ ਚੱਲਦਾ ਫਿਰਦਾ ਦਫਤਰ ਖੋਲ੍ਹਿਆ ਹੋਇਆ ਸੀ। ਰਾਮ ਰਹੀਮ ਦੇ ਨਾਲ ਚੱਲਣ ਵਾਲੀ ਲਗਜ਼ਰੀ ਗੱਡੀਆਂ ਵਿਚ ਫੋਟੋ ਸਟੇਟ ਪ੍ਰਿੰਟਰ, ਸਕੈਨਰ ਅਤੇ ਆਧੁਨਿਕ ਉਪਕਰਣ ਵੀ ਪਾਏ ਗਏ ਹਨ। ਇਨਾਂ ਉਪਕਰਣਾਂ ਤੋਂ ਸਾਫ ਹੈ ਕਿ ਡੇਰਾ ਮੁਖੀ ਨੇ ਆਪਣੀਆਂ ਗੱਡੀਆਂ ਵਿਚ ਚੱਲਦਾ ਫਿਰਦਾ ਦਫਤਰ ਖੋਲ੍ਹਿਆ ਹੋਇਆ ਸੀ।

ਕਿਸੇ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਜਾਂ ਦਸਤਾਵੇਜ਼ ਨੂੰ ਗੱਡੀ ਵਿਚ ਬੈਠੇ ਬੈਠੇ ਹੀ ਤਿਆਰ ਕਰ ਲਿਆ ਜਾਂਦਾ ਸੀ। ਗੱਡੀ ਤੋਂ ਬਰਾਮਦ ਇਹ ਉਪਕਰਣ ਉਥੇ ਲਾਵਾਰਿਸ ਹਾਲਤ ਵਿਚ ਪਏ ਮਿਲੇ ਹਨ। ਡੇਰਾ ਮੁਖੀ ਦੀਆਂ ਗੱਡੀਆਂ ‘ਚ ਵੱਡੀ ਮਾਤਰਾ ਵਿਚ ਰਾਸ਼ਣ ਵੀ ਬਰਾਮਦ ਹੋਇਆ ਸੀ। ਰਾਸ਼ਣ ਦੀ ਮਾਤਰਾ ਇੰਨੀ ਹੈ ਕਿ ਜੇ ਉਹ ਦੋ ਮਹੀਨੇ ਲਈ ਟੂਰ ‘ਤੇ ਜਾਂਦਾ ਹੈ ਤਾਂ ਵੀ ਉਸ ਨੂੰ ਭੋਜਣ ਲਈ ਕਿਸੇ ਤਰ੍ਹਾਂ ਦੀ ਤਿੱਕਤ ਪੇਸ਼ ਨਹੀਂ ਆ ਸਕਦੀ।

ਲਗਜ਼ਰੀ ਗੱਡੀ ‘ਚੋਂ ਮਿਲੀਆਂ ਔਰਤਾਂ ਦੀ ਅੰਡਰਗਾਰਮੈਂਟਸ ਬਲਾਤਕਾਰੀ ਰਾਮ ਰਹੀਮ ਦੀਆ ਕਰਤੂਤਾਂ ਦੇਖੋ ਅਤੇ ਇਸਦੇ ਭਗਤ ਨੂੰ ਦਿਖਾਓ :- ਖੁਦ ਨੂੰ ਮੈਸੰਜਰ ਆਫ ਗੌਡ ਦੱਸਣ ਵਾਲਾ ਡੇਰਾ ਸੱਚਾ ਸੌਦਾ ਦਾ ਮੁਖੀ ਬਲਾਤਕਾਰੀ ਗੁਰਮੀਤ ਰਾਮ ਰਹੀਮ ਦਾ ਘਿਨੌਣਾ ਚਹਿਰਾ ਹੌਲੀ-ਹੌਲੀ ਸਾਫ ਹੁੰਦਾ ਨਜ਼ਰ ਆ ਰਿਹਾ ਹੈ। ਰਾਮ ਰਹੀਮ ਕਿੰਨਾ ਰੰਗੀਨ ਮਿਜਾਜ਼ ਸੀ ਇਸ ਦਾ ਖੁਲਾਸਾ ਉਸ ਦੀ ਲਗਜ਼ਰੀ ਗੱਡੀ ਤੋਂ ਹੋਇਆ ਹੈ, ਜਿਸ ਵਿਚ ਉਹ ਅਕਸਰ ਸਫਰ ਕਰਦਾ ਸੀ। ਰਾਮ ਰਹੀਮ ਨੂੰ ਜੇਲ ਭੇਜਣ ਤੋਂ ਬਾਅਦ ਜਦੋਂ ਐਤਵਾਰ ਨੂੰ ਪੁਲਸ ਵਲੋਂ ਉਸ ਦੀ ਲਗਜ਼ਰੀ ਗੱਡੀ ਦੀ ਤਲਾਸ਼ੀ ਲਈ ਤਾਂ ਪੁਲਸ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ।

loading...


error: Content is protected !!